Category: GURBANI ARTICLES

The Grace Of The Creator – ਕਰਤਾਰ ਜੀ ਦੀ ਮੇਹਰ

(Its English version is at the end) ਇੱਕ ਸਲੋਕ ੯੫੨, ਸ਼੍ਰੀ ਗੁਰੂ ਗ੍ਰੰਥ  ਸਾਹਿਬ  ਉੱਤੇ ਹੈ  ਜੋ ਸਿੱਧੀਆਂ ਦੇ ਪਰਸੰਗ ਵਿੱਚ ਵਿਚਾਰਨ ਵਾਲਾ ਹੈ ; ਸਿੱਧੀਆਂ  ਦਾ ਸਬੰਧ ਧਾਰਮਿਕ ਵਤੀਰੇ  ਅਤੇ ਵਡਿਆਈ/ਤਾਕਤ ਬਾਰੇ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਆਦਿ ਵਿੱਚ ਖੋਕੇ ਜੀਵਨ ਨੂੰ ਵਡਿਆਈ ਭਰਿਆ ਦੱਸਿਆ ਜਾਂਦਾ ਰਿਹਾ ਹੈ, ਪਰ ਗੁਰੂ ਨਾਨਕ ਜੀ …

Continue reading

Environments For Realizing The Universal Creator – ਸੰਗਤ ਦੀ ਮਹੱਤਤਾ 

(Its English version is at the end) ਮਨੋਵਿਗਿਆਨ ਦੱਸਦਾ ਹੈ ਕਿ ਮਨੁੱਖ ਨੂੰ ਵਾਤਾਵਰਣ ਘੜਦਾ ਹੈ, ਸਵਰਦਾ ਹੈ ਤੇ  ਬਹੁਤ ਵਾਰ ਤੋੜਦਾ ਹੈ | ਜਿਸ ਵਾਤਾਵਰਣ ਵਿੱਚ ਇਨਸਾਨ ਰਹਿੰਦਾ ਹੈ, ਉਸੇ ਦਾਇਰੇ ਵਿੱਚ ਜਾਂ ਤਾਂ ਉਹ ਸਮਾਂ ਜਾਂਦਾ ਹੈ ਜਾਂ ਫਿਰ ਬਾਗੀ ਹੋ ਜਾਂਦਾ ਹੈ | ਗੁਰਬਾਣੀ ਵਿੱਚ ਇਸੇ ਵਾਤਾਵਰਣ ਉੱਤੇ ਬਹੁਤ ਜੋਰ ਦਿੱਤਾ ਗਿਆ …

Continue reading

The Omnipresent Creator – ਸਰਬ ਵਿਆਪਕ ਕਰਤਾਰ ਜੀ

(Its English version is at the end) ਗੁਰਬਾਣੀ ਵਿੱਚ ਇਹ ਗੱਲ ਉੱਤੇ ਜੋਰ ਹੈ ਕਿ ਸਰਬ ਵਿਆਪਕ ਕਰਤਾ ਦੀ ਆਸ ਲੈਕੇ ਹੀ ਉਸ ਦੇ ਭਗਤ ਜੀਂਦੇ ਹਨ; ਉਹ ਅਭੈ ਰਹਿੰਦੇ ਹਨ, ਆਸ਼ਾਵਾਂ ਦੇ ਵਾਵਰੋਲਿਆਂ ਵਿੱਚ ਨਹੀਂ ਫਸਦੇ ਅਤੇ ਮਾਇਆ ਉਨਾਂ ਨੂੰ ਖਿੱਚਦੀ ਨਹੀਂ ਪਰ ਉਸ ਕਰਤਾਰ ਜੀ ਦੀ ਜਾਣ ਪਛਾਣ ਗੁਰੂ ਜਾਂ ਪੀਰ ਹੀ ਕਰਵਾਉਂਦੇ …

Continue reading

Envisioning  The Creator – ਕਰਤਾਰ ਜੀ ਨੂੰ ਵੇਖਣਾ

(Its English version is at the end) ਹੇਠ ਦਿੱਤਾ ਸਲੋਕ ਸ਼੍ਰੀ ਗੁਰੂ ਅੰਗਦ ਜੀ ਦਾ ਹੈ, ਇਹ  ਅੰਗ 139 ਉੱਤੇ ਦਰਜ ਹੈ | ਇਸ ਸਲੋਕ ਵਿੱਚ ਗੁਰੂ ਜੀ ਇਹੋ ਦੱਸਦੇ ਹਨ ਕਿ  ਆਪਣੇ ਕਰਤਾਰ ਜੀ ਨੂੰ ਮਿਲਣ ਲਈ ਇਨਸਾਨ ਨੂੰ ਆਪਣੇ ਆਪ ਦੀ ਹਾਉਂ ਨੂੰ ਬਿਲਕੁਲ ਮਾਰਕੇ ਜੀਣਾ ਪੈਂਦਾ ਹੈ, ਕਿਉਂਕਿ ਸਾਡੇ ਹੱਥ, ਪੈਰ, ਕੰਨ …

Continue reading

Death And Life – ਮੌਤ ਅਤੇ ਜੀਵਨ

(Its English version is at the end) ਗੁਰਬਾਣੀ ਵਿੱਚ ਇਨਸਾਨ ਨੂੰ ਮੌਤ ਨੂੰ ਯਾਦ ਰੱਖਕੇ ਜਿਉਣ ਦੀ ਨਸੀਹਤ ਹੈ; ਇਸ ਗਲ ਦਾ ਸੰਬੰਧ ਦਰਅਸਲ ਮਨੁੱਖ ਦੇ ਮਨ ਨਾਲ ਜੋੜਿਆ ਗਿਆ ਹੈ | ਸਾਦੇ ਸ਼ਬਦਾਂ ਵਿੱਚ, ਜੇ ਮਨੁੱਖ ਆਪਣੇ ਅੰਤ ਨੂੰ ਯਾਦ ਰੱਖੇ ਅਤੇ ਆਪਣੇ ਕਿਰਦਾਰ ਵਿੱਚ ਗੁਣ ਭਰੇ ਇਹ ਸੋਚਕੇ ਕਿ ਰਹਿਣਾ ਤਾਂ ਏਥੇ ਹੈ …

Continue reading