ਗੁਰੂਆਂ ਦੀ ਬਾਣੀ ਗੁਰੂਆਂ ਦੀ ਬਾਣੀ ਦੱਸ ਰਹੀ ਹੈ ਜੀਣ ਦਾ ਮਕਸਦ,ਸੱਚੇ ਰਾਹ ਤੇ ਚੱਲਕੇ ਅੰਮ੍ਰਿਤ ਪੀਣ ਦਾ ਮਕਸਦ ਉੱਡਣ ਲੱਗੇ ਹੰਕਾਰ ‘ ਚ ਜੋ ਅਸਮਾਨੋਂ ਉੱਚੇ,ਖੋਲ੍ਹੇ ਭੇਦ ਹੈ ਕੀ ਨੀਵੀਂ ਜ਼ਮੀਨ ਦਾ ਮਕਸਦ ਦੱਸ ਰਹੀ ਹੈ ਸਭ ਨੇ ਜਾਣਾ ਧੁਰ ਦਰਗਾਹੇ,ਭਗਤੀ ਦੇ ਵਿੱਚ ਕਾਹਤੋਂ ਹੋਣਾ ਲੀਨ ਦਾ ਮਕਸਦ ਇੱਕ ਦਿਨ ਦੇਹ ਦੇ ਪੁਰਜ਼ੇ ਢਿੱਲੇ …
Recent Comments