Category: ARTICLES by Other Writers

ਸ਼੍ਰੀ ਗੁਰੂ ਗ੍ਰੰਥ ਸਾਹਿ਼ਬ ਵਿੱਚ ਅੱਖਰਾਂ ਦੇ ਪੈਰੀ ਲੱਗੇ ਚਿੰਨ੍ਹ ਹਲੰਤ ( ੍‍ ) ( ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)

ਇਸ  ਹਲੰਤ (  ੍‍ )  ਚਿੰਨ੍ਹ ਨੂੰ ‘ੳੇੁਦਾਤ’ ਚਿੰਨ੍ਹ ਵੀ ਕਿਹਾ ਜਾਂਦਾ ਹੈ। ਅੱਧੇ ਹਾਹੇ ( ੍ਹ ) ਦੀ ਤਰ੍ਹਾਂ ਹੀ ਹੈ ਭਾਵੇਂ ਸ਼ਕਲ ਵੱਖਰੀ ਹੈ। ਪੁਰਾਤਨ ਪੰਜਾਬੀ ਭਾਸ਼ਾ ਵਿੱਚ ਇਹ ਵੀ ਅੱਧੇ ਹਾਹੇ (  ੍ਹ ) ਦੀ ਸੂਖਮ ਆਵਾਜ਼ ਦੀ ਥਾਂ ਵਰਤਿਆ ਜਾਂਦਾ ਸੀ। ਪੜ੍ਹਹਿ ( ਗਗਸ ਜੀ 419/2 ਅਤੇ 1133/14) ਅਤੇ ਪੜ੍‍ਹਿ (ਗਗਸ …

Continue reading

ਸ਼੍ਰੀ ਗੁਰੂੂ ਗ੍ਰੰਥ ਸਾਹਿਬ ਅਤੇ ਸੰਗ੍ਰਾਂਦ ( ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)

ਸ਼੍ਰੀ ਗੁਰੂੂ ਗ੍ਰੰਥ ਸਾਹਿਬ ਵਿੱਚ 35 ਬਾਣੀਕਾਰਾਂ ਦੀ ਰਚਨਾ (ਰਾਗ ਮਾਲ਼ਾ ਤੋਂ ਬਿਨਾ ਕਿਉਂਕਿ ਇਸ ਵਿੱਚ ਕਿਸੇ ਲਿਖਾਰੀ ਦਾ ਕੋਈ ਨਾਂ ਨਹੀਂ ਹੈ) ਵਿੱਚ ਕਿਤੇ ਭੀ ‘ਸੰਗ੍ਰਾਂਦ’ ਸ਼ਬਦ ਦੀ ਵਰਤੋਂ ਨਹੀਂ ਹੈ।                ‘ਸੰਗ੍ਰਾਂਦ’ ਸ਼ਬਦ ਪ੍ਰਾਕ੍ਰਿਤ ਅਤੇ ਪੰਜਾਬੀ ਵਿੱਚ ਸੰਸਕ੍ਰਿਤ ਦੇ ਸ਼ਬਦ ‘ਸੰਕ੍ਰਾਂਤਿ’ ਤੋਂ ਵਿਗੜ ਕੇ ਬਣਿਆਂ ਹੈ। ‘ਸੰਕ੍ਰਾਂਤਿ’ ਸ਼ਬਦ …

Continue reading