Category: ARTICLES by Other Writers

ਗੁਰਬਾਣੀ ਅਨੁਸਾਰ ਹਰੇਕ ਮਨੁੱਖ ਆਪਣੇ ਕਰਮਾਂ ਦਾ ਆਪ ਜੁਮੇਵਾਰ ਹੈ, ਕੋਈ ਹੋਰ ਦੂਸਰਾ ਨਹੀਂ (ਲੇਖਕ – ਡਾ: ਸਰਬਜੀਤ ਸਿੰਘ, ਨਵੀਂ ਮੁੰਬਈ)

Everyone is responsible for his own deeds and not someone else ਕੋਈ ਵਿਰਲਾ ਮਨੁੱਖ ਹੀ ਜਾਣਦਾ ਹੈ ਕਿ ਇਥੇ ਜਗਤ ਵਿਚ ਅਸਲੀ ਮਿੱਤਰ ਜਾਂ ਸਾਥੀ ਕੌਣ ਹੈ। ਜਿਸ ਮਨੁੱਖ ਉੱਤੇ ਅਕਾਲ ਪੁਰਖ ਦਇਆਲ ਹੁੰਦਾ ਹੈ, ਉਹੀ ਮਨੁੱਖ ਇਸ ਗੱਲ ਨੂੰ ਸਮਝ ਸਕਦਾ ਹੈ। ਮਾਤਾ, ਪਿਤਾ, ਪਤਨੀ, ਪੁੱਤਰ, ਧੀ, ਪਿਆਰੇ, ਮਿੱਤਰ ਤੇ ਭਰਾ ਆਦਿ, ਸਭ ਦਾ …

Continue reading

ਗੁਰਬਾਣੀ ਵਿੱਚ ਅੱਖਰਾਂ ਪੈਰੀਂ ਬਿੰਦੀਆਂ ਕਿਉਂ ਨਹੀਂ ? ( ਲੇਖਕ – ਪ੍ਰੋ. ਕਸ਼ਮੀਰਾ ਸਿੰਘ, ਯੂ. ਐੱਸ. ਏ)

ਗੁਰਬਾਣੀ ਦਾ ਰਚਨ-ਕਾਲ਼ ਸੰਨ ੧੬੭੫ ਵਿੱਚ ਸ਼੍ਰੀ ਗੁਰੂ ਤੇਗ਼ ਬਹਾਦੁਰ ਪਾਤਿਸ਼ਾਹ ਜੀ ਬਾਣੀ ਨਾਲ਼ ਸਮਾਪਤ ਹੋ ਜਾਂਦਾ ਹੈ। ਇਸ ਸਮੇ ਤਕ ਪੰਜਾਬੀ ਭਾਸ਼ਾ ਵਿੱਚ ਨਾ ਤਾਂ ਅੱਧਕ ( ੱ )  ਦਾ ਚਿੰਨ੍ਹ ਸੀ ਅਤੇ ਨਾ ਹੀ ਅੱਖਰਾਂ ਦੇ ਪੈਰੀਂ ਬਿੰਦੀਆਂ ਦੇ ਚਿੰਨ੍ਹ ਸਨ। ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿੱਪੀ ਵਿੱਚ ਕੇਵਲ ੩੫ ਅੱਖਰ (a ਤੋਂ ੜ), …

Continue reading

ਬੱਚੇ ਮਾਤਾ ਪਿਤਾ ਦਾ ਕਹਿਣਾ ਕਿਉਂ ਨਹੀਂ ਮੰਨਦੇ ਹਨ? (ਭਾਗ ੪)(ਲੇਖਕ – ਡਾ: ਸਰਬਜੀਤ ਸਿੰਘ, ਨਵੀਂ ਮੁੰਬਈ)

Why children do not listen to the parents? (Part 4) How to communicate with the children ਬੱਚਿਆਂ ਨਾਲ ਕਿਸ ਤਰ੍ਹਾਂ ਗੱਲਬਾਤ ਕਰਨੀ ਚਾਹੀਦੀ ਹੈ ਹਰੇਕ ਇਨਸਾਨ ਦੀ ਇਛਾਂ ਹੁੰਦੀ ਹੈ ਕਿ ਦੂਸਰੇ ਉਸ ਨੂੰ ਸੁਣਨ, ਸਮਝਣ ਤੇ ਉਸ ਦੀ ਪ੍ਰਸੰਸਾ ਕਰਨ। ਇਸੇ ਤਰ੍ਹਾਂ ਹਰੇਕ ਬੱਚੇ ਦੀ ਵੀ ਇਛਾਂ ਹੁੰਦੀ ਹੈ ਕਿ ਉਸ ਦੇ ਮਾਤਾ ਪਿਤਾ …

Continue reading

ਬੱਚੇ ਮਾਤਾ ਪਿਤਾ ਦਾ ਕਹਿਣਾ ਕਿਉਂ ਨਹੀਂ ਮੰਨਦੇ ਹਨ? (ਭਾਗ ੩) (ਲੇਖਕ – ਡਾ: ਸਰਬਜੀਤ ਸਿੰਘ, ਨਵੀਂ ਮੁੰਬਈ)

ਅਸੀਂ ਆਪਣੇ ਬੱਚਿਆਂ ਨਾਲ ਗੱਲਬਾਤ ਕਰਨ ਦਾ ਤਰੀਕਾ ਕਿਸ ਤਰ੍ਹਾਂ ਸੁਧਾਰ ਸਕਦੇ ਹਾਂ Why children do not listen to the parents? (Part 3) How to improve our way of talking with the children ਮਨੁੱਖ ਇੱਕ ਸਮਾਜਕ ਪ੍ਰਾਣੀ ਹੈ, ਜਿਸ ਕਰਕੇ ਉਹ ਸਮਾਜ ਤੇ ਪਰਿਵਾਰ ਵਿੱਚ ਇੱਕਠਾ ਰਹਿੰਦਾ ਹੈ। ਪਰਿਵਾਰਕ ਜੀਵਨ ਵਿੱਚ ਸੁਖ ਤੇ ਸ਼ਾਂਤੀ ਤਾਂ …

Continue reading

ਬੱਚੇ ਮਾਤਾ ਪਿਤਾ ਦਾ ਕਹਿਣਾ ਕਿਉਂ ਨਹੀਂ ਮੰਨਦੇ ਹਨ? (ਭਾਗ ੨) (ਲੇਖਕ – ਡਾ: ਸਰਬਜੀਤ ਸਿੰਘ, ਨਵੀਂ ਮੁੰਬਈ)

ਮਾਤਾ ਪਿਤਾ ਆਪਣੇ ਬੱਚਿਆਂ ਨਾਲ ਜਿਸ ਤਰ੍ਹਾਂ ਗੱਲਬਾਤ ਕਰਦੇ ਹਨ, ਆਪਸ ਵਿਚ ਤੇ ਆਪਣੇ ਤੋਂ ਵੱਡੇ ਤੇ ਛੋਟੇ ਲੋਕਾਂ ਨਾਲ ਵਰਤਾਉ ਕਰਦੇ ਹਨ, ਉਸ ਦਾ ਬੱਚਿਆਂ ਦੇ ਵਿਕਾਸ ਉੱਪਰ ਬਹੁਤ ਡੂੰਘਾ ਅਸਰ ਪੈਂਦਾ ਹੈ। ਜਿਸ ਤਰ੍ਹਾਂ ਆਸੇ ਪਾਸੇ ਦੇ ਲੋਕ ਇਕ ਦੂਸਰੇ ਨਾਲ ਗੱਲਬਾਤ ਕਰਦੇ ਹਨ, ਬੱਚਾਂ ਉਹ ਵੀ ਸਭ ਕੁਝ ਵੇਖਦਾ ਰਹਿੰਦਾ ਹੈ ਤੇ …

Continue reading